ਪਟਿਆਲਾ ਵਿਖੇ ਅਚਾਨਕ ਪੋਸਟ ਗਰੈਜੂਏਸ਼ਨ ਦੀਆਂ ਪ੍ਰੀਖਿਆਵਾ ਰੱਦ ਕਰ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਹੰਗਾਮਾ ਕੀਤਾ ਗਿਆ |ਇਹ ਤਸਵੀਰਾਂ ਪਟਿਆਲਾ ਦੇ ਮੋਦੀ ਕਾਲਜ ਦੀਆਂ ਹਨ ਜਿਥੇ ਨੌਜਵਾਨ ਵਿਦਿਆਰਥੀ ਪੇਪਰ ਦੇਣ ਲਈ ਪਹੁੰਚੇ ਸੀ ਪਰ ਕਾਲਜ ਪਹੁੰਚ ਕੇ ਉਨ੍ਹਾਂ ਨੂੰ ਪਤਾ ਲਗਿਆ ਹੈ ਕਿ ਪੇਪਰ ਰੱਦ ਹੋ ਗਿਆ ਹੈ।

In Patiala's Modi College, the students raised slogans against the staff.

#patialanews #modicollege #punjabnews